متن و پخش آهنگ La La La (From "Baazaar") - DJ Rink Remix از Neha Kakkar

در این صفحه متن، مشخصات و راه‌های شنیدن آهنگ La La La (From "Baazaar") - DJ Rink Remix با صدای Neha Kakkar را مشاهده می‌کنید؛ اطلاعات این صفحه از داده ثبت‌شده همین اثر تهیه شده است.

Exclusive Song: Neha Kakkar - La La La (From "Baazaar") - DJ Rink Remix

کاور آهنگ La La La (From "Baazaar") - DJ Rink Remix از Neha Kakkar

متن کامل ترانه La La La (From "Baazaar") - DJ Rink Remix با صدای Neha Kakkar

ਕੁੜੀਏ, ਮੈਨੂੰ ਸਾਰੀ ਖ਼ਬਰ ਮੇਰੇ ਪਿੱਛੇ ਕੀ-ਕੀ ਕਰਦੀ ਐ ਤੂੰ ਹਾਂ, ਤੂੰ, yes, I'm talking to you झूठा मुझे प्यार दिखा के मतलब पूरा करती है तू, हाँ, तू, yeah ਰੱਖ ਸੋਹਣੀਏ ਜਵਾਨੀ ਨੂੰ ਸੰਭਾਲ ਕੇ ਸਾਡੀ ਨਜ਼ਰ ਵੇ ਤੇਰੀ ਹਰ ਚਾਲ 'ਤੇ ਭਾਵੇਂ ਬਣ ਲੈ ਤੂੰ ਤੇਜ਼, ਵੇਖੀ ਆਉਣਾ ਇੱਕ phase ਜਦੋਂ ਬਹਿ ਕੇ ਪਛਤਾਵੇਗੀ ਗਾਣੇ ਮਿੱਤਰਾਂ ਦੇ ਗਾਵੇਗੀ La la la, la la la ਨੀ ਤੂੰ ਮੇਰੇ ਪਿੱਛੇ ਆਵੇਗੀ La la la, la la la ਗਾਣੇ ਮਿੱਤਰਾਂ ਦੇ ਗਾਵੇਗੀ La la la, la la la ਕੱਲੀ ਬਹਿ ਕੇ ਪਛਤਾਵੇਗੀ La la la, la la la, yeah-yeah ਮੁੰਡਿਆ, ਨੀ ਤੂੰ ਪਾਈ ਕਦਰ तेरे लिए क्या-क्या करती हूँ मैं हाँ, मैं, सबसे लड़ती हूँ मैं ਮੇਰੇ ਪਿੱਛੇ ਦੁਨੀਆ ਸਾਰੀ पर एक तेरे पे ही मरती हूँ मैं हाँ, मैं, yeah ਪਰ ਰੱਖੀ ਨਾ ਤੂੰ ਕੋਈ ਖੁਸ਼ਫ਼ਹਮੀ ਜਦੋਂ ਵੇਖੇਗਾ ਤੂੰ ਮੈਨੂੰ ਵਿੱਚ Grammy ਫ਼ਿਰ ਮੇਰੇ ਨਾਲ ਖਿੱਚੀ photo ਅਪਨੇ friend'an ਨੂੰ ਤੂੰ ਕੱਢ ਕੇ ਵਿਖਾਵੇਂਗਾ ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la, yeah-yeah ਤੇਰੇ ਪਿਆਰ ਦੀ ਇੱਕ ਮੈਨੂੰ ਲੋੜ ਸੀ ਬਾਕੀ ਹੋਰ ਕਿਸੇ ਚੀਜ਼ ਦੀ ਨਾ ਥੋੜ ਸੀ ਵੇ ਤੂੰ ਕਦਰ ਨਾ ਪਾਈ ਮੇਰੇ ਪਿਆਰ ਦੀ ਕਿਉਂਕਿ ਦਿਲ ਵਿੱਚ ਤੇਰੇ ਕੋਈ ਚੋਰ ਸੀ ਹੁਣ ਮੈਨੂੰ ਕੋਈ ਪਰਵਾਹ ਨਹੀਂ ਤੇਰੀ-ਮੇਰੀ ਇੱਕ ਹੋਣੀ ਰਾਹ ਨਹੀਂ ਕਰਨੀ ਮੈਂ ਤੇਰੇ ਨਾ' ਸੁਲਹ ਨਹੀਂ ਫ਼ਿਰ ਕਿਵੇਂ ਤੂੰ ਮਨਾਵੇਂਗਾ? Oh, ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la ਗਾਣੇ ਮੇਰੇ ਹੀ ਤੂੰ ਗਾਵੇਂਗਾ La la la, la la la ਜਦੋਂ ਗੱਡੀ ਤੂੰ ਚਲਾਵੇਂਗਾ La la la, la la la, yeah-yeah ♪

شناسنامه اثر

اطلاعات آهنگ La La La (From "Baazaar") - DJ Rink Remix

خواننده
Neha Kakkar
تاریخ انتشار محتوا
مدت آهنگ
3:51
پخش آنلاین همین موزیک

کاور و مشخصات اثر از داده ثبت‌شده همان ترک دریافت شده است.

رادیو موزیک آلامی Neha Kakkar متن کامل آهنگ La La La (From "Baazaar") - DJ Rink Remix از Neha Kakkar